भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Abduce

ਸਾਰ ਜਾਂ ਤੱਤ ਕੱਡਣਾ

Abduct

ਨੱਸਾ ਕੇ ਲੈ ਜਾਂਣਾ

Abductor

ਨੱਸਾ ਕੇ ਲੈ ਜਾਂਣ ਵਾਲਾ

Abed

ਬਿਸਤਰ ਵਿੱਚ

Aberrant

ਰਾਹ ਭੁੱਲਿਆ

Aberrate

ਸਹੀ ਰਸਤੇ ਉੱਤੇ ਭਟਕਣ ਵਾਲਾ

Aberration

ਰਾਹ ਭਟਕਣ ਜਾਂ ਮਾਰਗ ਭਿਰਸ਼ਟਤਾ

Abet

ਅਪਰਾਧ ਵਿੱਚ ਸਹਾਇਤਾ ਜਾਂ ਪਰੇਰਨਾ ਦੇਣੀ

Abetment

ਚੁੱਕ ਦੇਣੀ ਜਾਂ ਸ਼ਹਿ ਦੇਣੀ

Abeyance

ਅਸਥਾਈ ਟੋਕ ਜਾਂ ਰੁਕਾਵਟ

Abhore

ਬਹੁਤ ਨਫ਼ਰਤ ਕਰਨੀ

Abhorrence

ਨਫ਼ਰਤ

Abhorrent

ਨਫ਼ਰਤ ਭਰਿਆ

Abide

ਸਹਿਣ ਕਰਨਾ, ਟਿਕਣਾ , ਰਹਿਣਾ

Abiding

ਸਥਾਈ , ਟਿਕਾਊ

Ability

ਯੋਗਤਾ , ਕਾਬਲੀਅਤ

Abject

ਨੀਚ

Abjection

ਨੀਚਤਾ

Abjectly

ਨੀਚਤਾ ਨਾਲ

Abjure

ਸੋਂਹ ਖਾ ਕੇ ਛੱਡ ਦੇਣਾ

Search Dictionaries

Loading Results

Follow Us :   
  Download Bharatavani App
  Bharatavani Windows App