भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous1234567892728Next >

Baa

ਭੇਡ ਜਾਂ ਮੇਮਣੇ ਦੀ ਆਵਾਜ ਭੈਂ ਭੈਂ

Babble

ਥੱਥਲੈਣਾ

Babe

ਬੱਚਾ,ਸ਼ਿਸ਼ੂ

Baboon

ਲੰਗਰ

Bachelor

ਕਵਾਰਾ ਪੁਰਖ,ਸਨਾਤਕ

Bacillus

ਕੀਟਾਣੂ,ਰਗਾਣੂ

Back

ਪਿ~ਠ,ਪਿਛਲਾ,ਸਹਾਰਾ ਦੇਣਾ,ਪਿਛੇ ਹੱਟਣਾ

Bacon

ਸੂਅਰ ਦਾ ਸੁਕਾਇਆ ਅਤੇ ਨਮਕ ਲਗਾਇਆ ਮਾਸ

Bacteria

ਰਗਾਣੂ

Bad

ਦੁਸ਼ਟ ਚਰਿੱਤਰ,ਬੁਰਾ

Badge

ਬਿੱਲਾ

Badger

ਬਿੱਜੂ

Badly

ਬੁਰੀ ਤਰਾਂ

Badminton

ਚਿੜੀ ਅਤੇ ਛਿੱਕੇ ਦਾ ਖੇਡ

Baffle

ਰੁਕਾਵਟ ਦੇਣੀ,ਨਿਸ਼ਫ਼ਲ ਕਰਨਾ

Bag

ਥੈਲਾ,ਥੈਲੇ ਵਿੱਚ ਰੱਖਣਾ,ਫੁੱਲ ਜਾਂਣਾ

Baggage

ਸਾਮਾਨ

Bag-pipe

ਬੀਨ ਵਾਜਾਂ

Bail

ਜਮਾਨਤ,ਕਿਰਕਟ ਦੀਆਂ ਵਿਕਟਾਂ ਦੇ ਉਪਰ ਦੀ ਗੁੱਲੀ

Bait

ਮੱਛੀ ਦਾ ਚਾਰਾ,ਲਾਲਚ
< previous1234567892728Next >

Search Dictionaries

Loading Results

Follow Us :   
  Download Bharatavani App
  Bharatavani Windows App