Fundamental Administrative Terminology (English-Punjabi) (CSTT)
Commission for Scientific and Technical Terminology (CSTT)
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary
Abatement
ਉਪਸ਼ਮਨ, ਘਾਟ
Abbreviation
ਸਾਰ
Abduction
ਹੁਦਾਲਾ
Abeyance
ਕਨੂੰਨ ਦੀ ਵਰਤੋਂ ਉੱਤੇ ਰੋਕ(ਕਨੂੰਨੀ) ਸਥਰਾਨ
Ability
ਯੋਗਤਾ
Ab initio
ਮੁਢ ਤੌ, ਸ਼ੁਰੂ ਤੋਂ
Able
ਯੋਗ
Abnormal
ਅਸਹਿਜ, ਅਸਮਾਨ
Abolition
ਖਾਤਮਾ, ਖਤਮ, ਸਮਾਪਤੀ
Abolitionof post
ਅਹੁਦੇ ਦੀ ਸਮਾਪਤੀ
Above mentioned
ਉਪਰ ਲਿਖਿਤ, ਉੱਤੇ ਦਿੱਤਾ ਹੋਇਆ
Above quoted
ਉਪਰ ਸੰਕੇਤਕ
Above said
ਉੱਤੇ ਦਿੱਤਾ ਹੋਇਆ, ਉੱਤੇ ਕਿਹਾ ਹੋਇਆ
Absence
ਗੈਰਹਾਜ਼ਿਰੀ, ਥੋੜ
Absentee
ਹੈਰਹਾਜ਼ਿਰ
Absenteeism
ਗੈਰਹਾਜ਼ਿਰ ਰਹਿਣ ਦਾ ਸ਼ੁਭਾ, ਕਿਧਰੇ ਹੋਰ ਰਹਿਣਾ
Absentee statement
ਗੈਰਹਾਜ਼ਿਰੀ ਵੇਰਵਾ
Absolute
ਪੂਰਨ, ਨਿਰਪੱਖ
Absolute monopoly
ਇਕ-ਅਧਿਕਾਰ
Absolute ownership